ਅਸ਼ਵਗੰਧਾਂ 100 ਗ੍ਰਾਮ
ਸਫੈਦ ਮੁਸਲੀ 100 ਗ੍ਰਾਮ
ਕਾਲੀ ਮੁਸਲੀ 100 ਗ੍ਰਾਮ
ਚਾਰੇ ਗੁੰਦਾ 250 ਗ੍ਰਾਮ
ਕਮਰ ਕਸ 100 ਗ੍ਰਾਮ
ਖਸਖਾਸ 200 ਗ੍ਰਾਮ
ਨਾਰੀਅਲ ਪਾਊਡਰ ਗ੍ਰਾਮ
ਸੁੰਡ 200 ਗ੍ਰਾਮ
ਸੌਂਫ 200 ਗ੍ਰਾਮ
ਚਿਟੇ ਤਿਲ 100 ਗ੍ਰਾਮ
ਕਾਲੇ ਤਿਲ 200 ਗ੍ਰਾਮ
ਬਦਾਮ 300 ਗ੍ਰਾਮ
ਚਾਰੇ ਮਗਜ 200 ਗ੍ਰਾਮ
ਅਖਰੋਟ 200 ਗ੍ਰਾਮ
ਤਿਲਾ ਦਾ ਤੇਲ ਲੋੜ ਮੁਤਾਬਿਕ
ਸ਼ੱਕਰ ਲੋੜ ਮੁਤਾਬਿਕ
ਕਮਰਕਸ ਨੂੰ ਗਰਮ ਤਿਲਾਂ ਦੇ ਤੇਲ ਚ ਹਲਕਾ ਜਿਹਾ ਭੁਨ ਲਵੋ ਅਤੇ ਬਰੀਕ ਪਾਊਡਰ ਬਣਾਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਮਿਲਾ ਲਵੋ। ਆਪਣੀ ਲੋੜ ਅਨੁਸਾਰ ਤੇਲ ਦੀ ਮਾਤਰਾ ਕਰਦੇ ਹੋਏ, ਚਾਹੇ ਪਿੰਨੀਆਂ ਬਣਾਓ ਜਾਂ ਪੰਜੀਰੀ ਵਾਂਗ ਖਾਓ। ਪਿੰਨੀਆਂ ਦਾ ਆਕਾਰ ਇਕ ਮੋਤੀ ਚੂਰ ਦੇ ਲੱਡੂ ਤੋਂ ਜ਼ਿਆਦਾ ਵੱਡਾ ਨਾ ਹੋਵੇ। ਹਰ ਰੋਜ਼ 1 ਪਿੰਨੀ ਤੋਂ ਜ਼ਿਆਦਾ ਨਾ ਖਾਓ।
Comments