ਦਰਅਸਲ ਇਹ ਇਕ ਕੁਦਰਤੀ ਤਰਲ ਪਦਾਰਥ ਹੈ ਜੋ ਕੇ ਸ਼ਰੀਰ ਦੇ ਬਲਬਿਊਥਰਲ ਗਲੈਂਡ ਵੱਲੋ ਪਿਸ਼ਾਬ ਦੀ ਨਾਲੀ ਨੂੰ ਸਾਫ ਕਰਨ ਲਈ ਪੈਦਾ ਕੀਤਾ ਜਾਂਦਾ ਹੈ, ਤਾਂ ਜੋ ਆਦਮੀ ਦੇ ਵੀਰਜ਼ ਵਿਚਲੇ ਸ਼ੁਕਰਾਣੂ ਸੁਰਕਸ਼ਿਤ ਬਾਹਿਰ ਜਾ ਸਕਣ। ਕਬਜ਼ ਹੋਣ ਦੀ ਸੂਰਤ ਵਿੱਚ, ਜਿਆਦਾ ਕਿੱਲਣ ਨਾਲ ਵੀ ਇਸ ਗਲੈਂਡ ਉੱਤੇ ਪ੍ਰੈਸ਼ਰ ਪੈਣ ਕਰਕੇ ਇਹ ਆ ਸਕਦਾ ਹੈ।
ਆਓ ਇਸ ਵੀਡੀਓ ਨੂੰ ਦੇਖ ਕੇ ਅੱਜ ਇਸ ਨੂੰ ਸਮਜਣ ਦੀ ਕੋਸ਼ਿਸ਼ ਕਰੀਏ।
ਬਹੁਤੀ ਵਾਰੀ ਜਦੋ ਸਾਨੂੰ ਧਾਂਤ ਜਾਂ ਸ਼ੀਘਰਪਨਤ ਦੀ ਸ਼ਿਕਾਇਤ ਹੁੰਦੀ ਹੈ ਤਾਂ ਅਸੀਂ ਅਕਸਰ ਗਰਮ ਤਸੀਰ ਵਾਲੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ ਕਿਓਂ ਕੇ ਸਾਨੂੰ ਲਗਦਾ ਹੈ ਕੇ ਅਸੀਂ ਤਾਕਤ ਵਾਲੀਆਂ ਚੀਜ਼ਾਂ ਖਾ ਕੇ ਆਪਣੇ ਆਪ ਨੂੰ ਖ਼ੁਦ ਹੀ ਠੀਕ ਕਰ ਲਵਾਂਗੇ।
ਪਰ ਅਕਸਰ ਉਹਨਾ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਓਂਕਿ ਆਯੁਰਵੇਦ ਦੇ ਅਨੁਸਾਰ ਇਹ ਪਿੱਤ ਦੋਸ਼ ਦਾ ਰੋਗ ਹੈ ਇਸ ਕਰਕੇ ਕੋਈ ਵੀ ਗਰਮ ਚੀਜ਼ ਵਰਜਿਤ ਹੈ।
ਪਰ ਹੁਣ ਤੁਸੀਂ ਘਰੇ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਇਹ ਦਵਾਈਆਂ ਸਾਡੀ ਵੈਬਸਾਈਟ ਤੋਂ ਮੰਗਵਾ ਸਕਦੇ ਹੋ।
ਅਸੀਂ ਦੇਸੀ ਜੜੀ ਬੂਟੀਆਂ ਨਾਲ ਇਲਾਜ ਕਰਦੇ ਹਾਂ।
1. ਅਲਫਾਲਫ਼ਾਂ ਵਟੀ
2. ਗਲੋ ਵਟੀ
3. ਸੋਜਹਾਰ ਵਟੀ
ਇਸ ਨੂੰ ਘੱਟੋ ਘੱਟ 3 ਮਹੀਨੇ ਵਰਤੋ। ਜ਼ਰੂਰਤ ਮੁਤਾਬਿਕ ਰੀਪੀਟ ਕਰੋ।
ਇਹ ਪੈਕ ਮੰਗਵਾਉਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ। 👇
ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ
ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਅੱਜ ਹੀ ਸਾਡੇ YouTube ਚੈਨਲ ਨੂੰ ਸਬਸਕਰਾਇਬ ਜਰੂਰ ਕਰੋ। 👇
Private Consultation 👇
ਹੁਣ ਤੁਸੀਂ ਘਰੇ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਇਹ ਦਵਾਈਆਂ ਸਾਡੀ ਵੈਬਸਾਈਟ ਤੋਂ ਮੰਗਵਾ ਸਕਦੇ ਹੋ।
ਅਸੀਂ ਜੜੀ ਬੂਟੀਆਂ ਨਾਲ ਇਲਾਜ ਕਰਦੇ ਹਾਂ
ਦੇਸੀ ਖਾਓ ਰੋਗ ਭਜਾਓ ਤੰਦਰੁਸਤੀ ਪਾਓ
Comentarios