ਫਟਕੜੀ ਨੂੰ ਫੁੱਲ ਕਿਵੇਂ ਕਰੀਏ- ਵੈਦ ਰੂਬਲ
- Vaid Rubal's Clinic Ltd.
- Dec 9, 2021
- 1 min read

ਇਸ ਵੀਡੀਓ ਨੂੰ ਦੇਖ ਕੇ ਤੁਸੀਂ ਘਰੇ ਬੈਠੇ ਸਿੱਖੋ ਕਿ ਫਟਕੜੀ ਨੂੰ ਫੁੱਲ ਜਾਂ ਖਿੱਲ ਕਿਵੇਂ ਕਰੀਏ।
ਇਸ ਨਾਲ ਛਾਤੀ ਦਾ ਰੇਸ਼ਾ ਠੀਕ ਹੁੰਦਾ ਹੈ। ਮਿਸ਼ਰੀ ਤੇ ਫਟਕੜੀ ਦੀ ਮਾਤਰਾ ਬਰਾਬਰ ਬਰਾਬਰ ਰੱਖੋ।
ਛੋਟੇ ਬੱਚੇ ਤੇ ਗਰਭਵਤੀ ਔਰਤਾਂ ਨਾ ਇਸਤੇਮਾਲ ਕਰਨ।
2 ਤੋਂ 3 ਦਿਨ ਤੋਂ ਜ਼ਿਆਦਾ ਨਾ ਵਰਤੋਂ। ਪਾਣੀ ਜਿਆਦਾ ਵਰਤੋ।
Comments