Skin Allergies - ਚਮੜੀ ਦੀ ਖਾਰਿਸ਼
Updated: Dec 31, 2021
ਕਈ ਵਾਰ ਚਮੜੀ ਉਤੇ ਖਾਰਿਸ਼ ਹੋਣ ਲੱਗ ਪੈਂਦੀ ਹੈ, ਖ਼ੁਰਕ ਕਰਕੇ ਨਾਲ ਹੀ ਲਾਲਗੀ ਆ ਜਾਂਦੀ ਹੈ (Hives), ਜਾਂ ਧੱਫੜ ਪੈ ਜਾਂਦੇ ਹਨ। ਇਹ ਜ਼ਿਆਦਾਤਰ ਤਾਪਮਾਨ ਵਿੱਚ ਅਚਾਨਕ ਤਬਦੀਲੀ ਆਉਣ ਕਰਕੇ ਵੀ ਹੋ ਸਕਦੀ ਹੈ।
ਆਯੁਰਵੇਦ ਵਿੱਚ ਇਸ ਨੂੰ ਖੂਨ ਦੀ ਸਫ਼ਾਈ ਕਰਕੇ ਠੀਕ ਕੀਤਾ ਜਾਂਦਾ ਹੈ।
Compound 21 tablet
2.Giloy Ghan Vati tablet
ਦੋਨਾਂ ਵਿੱਚੋਂ ਇੱਕ ਇੱਕ ਗੋਲੀ ਸਵੇਰੇ ਸ਼ਾਮ ਖਾਣੇ ਤੋਂ ਬਾਅਦ ਲਵੋ, ਲਗਾਤਾਰ ਇੱਕ ਮਹੀਨਾ। ਜ਼ਰੂਰਤ ਮੁਤਾਬਿਕ ਰੀਪੀਟ ਕਰੋ।
ਦੁੱਧ, ਖੰਡ ਤੇ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਪੇਟ 2-ਤੋਂ 3 ਵਾਰ ਸਾਫ ਹੋਣਾ ਜ਼ਰੂਰੀ ਹੈ ਹਰ ਰੋਜ, ਰਾਤ ਨੂੰ ਅੱਧਾ ਚਮਚਾ ਤ੍ਰਿਫਲੇ ਦਾ ਕੋਸੇ ਪਾਣੀ ਨਾਲ ਲਵੋ।
Skin Allergy- Hives (ਧੱਫੜ)
https://www.vaidrubalonline.com/product-page/skin-allergy-formula
ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਅੱਜ ਹੀ ਸਾਡੇ YouTube ਚੈਨਲ ਨੂੰ ਸਬਸਕਰਾਇਬ ਜਰੂਰ ਕਰੋ। 👇
Private Consultation
👇