ਉਨਟਾਰੀਓ ਵਿਚ ਆਮ ਸੁਨਣ ਨੂੰ ਮਿਲਦਾ ਹੈ ਕਿ ਐਮਰਜੰਸੀ ਚ ਹਸਪਤਾਲ ਜਾਣਾ , ਕੋਟਕਪੂਰੇ ਵਾਲੇ ਫਾਟਕ ਖੁੱਲਣ ਦੇ ਬਰਾਬਰ ਹੈ। ਪਰ ਕੀ ਤੁਸੀਂ ਆਪ ਖ਼ੁਦ ਹੀ ਜਾਣੇ-ਅਣਜਾਣੇ ਚ ਇਸ ਦਾ ਹਿੱਸਾ ਤੇ ਨਹੀਂ ਬਣ ਰਹੇ?
ਉਨਟਾਰੀਓ ਸਰਕਾਰ ਅਨੁਸਾਰ ਸਿਰਫ ਐਮਰਜੰਸੀ ਹਸਪਤਾਲ ਉਦੋਂ ਜਾਓ ਜੇਕਰ
1 ਜੇਕਰ ਤੁਸੀਂ ਬੇਹੋਸ਼ ਹੋ ਚੁੱਕੇ ਹੋ
2 ਜੇਕਰ ਦਰਦ, ਦਰਦ ਦੀ ਗੋਲੀ ਖਾਣ ਨਾਲ ਵੀ ਨਹੀਂ ਜਾ ਰਹੀ
3 ਤੁਹਾਡਾ ਦਿਮਾਗੀ ਸੰਤੁਲਨ ਖਰਾਬ ਹੈ
4 ਜੇਕਰ ਛਾਤੀ ਵਿਚ ਲਗਾਤਾਰ ਤੇਜ ਦਰਦ ਹੋ ਰਿਹਾ ਹੈ
5 ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ
ਵਧੇਰੇ ਜਾਣਕਾਰੀ ਲਈ ਇਸ ਲਿੰਕ ਤੇ ਕਿਲਕ ਕਰੋ
Call 911 when you need emergency care for symptoms like:
loss of consciousness
pain not relieved by pain medication
confusion
persistent, severe chest pain
breathing difficulty
Comments